Suit Kala Lyrics – Priya

Suit Kala Lyrics: Priya’s most recent Punjabi song, features Manjot Benipal and is a lively production. Black Virus contributed the musical genius. Bablu Sodhi is the writer of the song’s poignant lyrics. The music video, masterfully directed by Jagroop Sandhu and Guru Bhullar, captures the essence of the song’s vitality. This musical jewel, which perfectly combines Priya’s vocals, Manjot Benipal’s presence, and the rhythmic beats created by Black Virus and presented by Geet MP3.

Suit Kala Lyrics

Channa Mere Kanna Nu
Suit Sohneya Kala

Parso Vi Gayi Teri Kal Vi Gayi
Teriyan Gallan Ch Oh Gal Ni Rahi
Jhalne Hi Paine Tainu Nakhre Jatti De
Jinne Marzi Bahane Laala

Channa Mere Kanna Nu Leya De Jhumke
Te Laide Suit Sohneya Kala
Channa Mere Kanna Nu Leya De Jhumke
Te Laide Suit Sohneya Kala

Chaandi Diyan Jhanjran Te Koka Nakk Da
Laareyan Ch Alad Nu Laayi Rakhda
Mere Naal Janda Nahio Kade Bahar Tu
Yaaran Naal Coffee’aan Ni Pinda Thak Da
Mere Naal Janda Nahio Kade Bahar Tu
Yaaran Naal Coffee’aan Ni Pinda Thak Da

Aonde Week Birthday Aa Teri Naar Da
Koi Sohneya Plan Bana La
Channa Mere Kanna Nu Leya De Jhumke
Te Laide Suit Sheesheyan Wala
Channa Mere Kanna Nu Leya De Jhumke
Te Laide Suit Sheesheyan Wala
(Suit Sheesheyan Wala)

Kade Vi Pyaar Tu Jataya Nahio Sohneya
Russi Nu Manaon Kade Aaya Nahio Sohneya
Har Ek Reej Aap Kari Jaave Poori Tu
Shonk Mera Ek Vi Pugaya Na Tu Sohneya
Har Ek Reej Aap Kari Jaave Poori Tu
Shonk Mera Ek Vi Pugaya Na Tu Sohneya

Har Vele Rahe Mere Naal Russeya Ve
Koi Hass Ke Vi Din Tu Langala

Channa Mere Kanna Nu Leya De Jhumke
Te Laide Suit Sohneya Kala
Channa Mere Kanna Nu Leya De Jhumke
Te Laide Suit Sohneya Kala

Suit Kala Lyrics In Punjabi

ਛੱਨਾ ਮੇਰੇ ਕੰਨਾ ਨੂੰ
ਸੂਟ ਸੋਹਨਿਆ ਕਾਲਾ

ਪਰਸੋ ਵੀ ਗਈ ਤੇਰੀ ਕਲ ਵੀ ਗਈ
ਤੇਰੀਆਂ ਗੱਲਾਂ ‘ਚ ਓਹ ਗੱਲ ਨੀ ਰਹੀ
ਝਲਨੇ ਹੀ ਪੈਣੇ ਤੈਨੂੰ ਨਖਰੇ ਜੱਟੀ ਦੇ
ਜਿਨ੍ਹੇ ਮਰਜੀ ਬਹਾਣੇ ਲਾਲਾ

ਛੱਨਾ ਮੇਰੇ ਕੰਨਾ ਨੂੰ ਲਿਆ ਦੇ ਝੁੱਮਕੇ
ਤੇ ਲਿਆਏ ਸੂਟ ਸੋਹਨਿਆ ਕਾਲਾ
ਛੱਨਾ ਮੇਰੇ ਕੰਨਾ ਨੂੰ ਲਿਆ ਦੇ ਝੁੱਮਕੇ
ਤੇ ਲਿਆਏ ਸੂਟ ਸੋਹਨਿਆ ਕਾਲਾ

ਚਾਂਦੀ ਦਿਆਂ ਝੰਝਰਾਂ ਤੇ ਕੋਕਾ ਨੱਕ ਦਾ
ਲਾਰੇਆਂ ‘ਚ ਅਲੱਦ ਨੂੰ ਲਾਇ ਰਖਦਾ
ਮੇਰੇ ਨਾਲ ਜੰਦਾ ਨਹੀਓ ਕਦੇ ਬਾਹਰ ਤੂ
ਯਾਰਾਂ ਨਾਲ ਕਾਫੀਆਂ ਨੀ ਪਿੰਡਾ ਠੱਕ ਦਾ
ਮੇਰੇ ਨਾਲ ਜੰਦਾ ਨਹੀਓ ਕਦੇ ਬਾਹਰ ਤੂ
ਯਾਰਾਂ ਨਾਲ ਕਾਫੀਆਂ ਨੀ ਪਿੰਡਾ ਠੱਕ ਦਾ

ਆਉਂਦੇ ਵੀਕ ਬਰਥਡੇ ਆ ਤੇਰੀ ਨਾਰ ਦਾ
ਕੋਈ ਸੋਹਨਿਆ ਪਲਾਨ ਬਣਾ ਲਾ
ਛੱਨਾ ਮੇਰੇ ਕੰਨਾ ਨੂੰ ਲਿਆ ਦੇ ਝੁੱਮਕੇ
ਤੇ ਲਿਆਏ ਸੂਟ ਸ਼ੀਸ਼ੇਯਾਂ ਵਾਲਾ
ਛੱਨਾ ਮੇਰੇ ਕੰਨਾ ਨੂੰ ਲਿਆ ਦੇ ਝੁੱਮਕੇ
ਤੇ ਲਿਆਏ ਸੂਟ ਸ਼ੀਸ਼ੇਯਾਂ ਵਾਲਾ
(ਸੂਟ ਸ਼ੀਸ਼ੇਯਾਂ ਵਾਲਾ)

ਕਦੇ ਵੀ ਪਿਆਰ ਤੂੰ ਜਟਾਇਆ ਨਹੀਓ ਸੋਹਨਿਆ
ਰੁੱਸੀ ਨੂੰ ਮਨਾਓਂ ਕਦੇ ਆਇਆ ਨਹੀਓ ਸੋਹਨਿਆ
ਹਰ ਇੱਕ ਰੀਜ਼ ਆਪ ਕਰੀ ਜਾਵੇ ਪੂਰੀ ਤੂ
ਸ਼ੋਂਕ ਮੇਰਾ ਇੱਕ ਵੀ ਪੁਗਾਇਆ ਨਾ ਤੂ ਸੋਹਨਿਆ
ਹਰ ਇੱਕ ਰੀਜ਼ ਆਪ ਕਰੀ ਜਾਵੇ ਪੂਰੀ ਤੂ
ਸ਼ੋਂਕ ਮੇਰਾ ਇੱਕ ਵੀ ਪੁਗਾਇਆ ਨਾ ਤੂ ਸੋਹਨਿਆ

ਹਰ ਵੇਲੇ ਰਹੇ ਮੇਰੇ ਨਾਲ ਰੁੱਸਿਆ ਵੇ
ਕੋਈ ਹੱਸ ਕੇ ਵੀ ਦਿਨ ਤੂ ਲੰਗਾਲਾ

ਛੱਨਾ ਮੇਰੇ ਕੰਨਾ ਨੂੰ ਲਿਆ ਦੇ ਝੁੱਮਕੇ
ਤੇ ਲਿਆਏ ਸੂਟ ਸੋਹਨਿਆ ਕਾਲਾ
ਛੱਨਾ ਮੇਰੇ ਕੰਨਾ ਨੂੰ ਲਿਆ ਦੇ ਝੁੱਮਕੇ
ਤੇ ਲਿਆਏ ਸੂਟ ਸੋਹਨਿਆ ਕਾਲਾ

Suit Kala Song Credit:

Song: Suit Kala
Singer: Priya
Musician: Black Virus
Lyricist: Bablu Sodhi
Cast: Priya, Manjot Benipal

1 thought on “Suit Kala Lyrics – Priya”

Leave a Comment